ਪਾਕਿਸਤਾਨ ਅੰਦਰ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਬਾਰੇ ਰਹੱਸ ਬਰਕਾਰ, ਕਿਸਨੇ ਕੀਤੀ ਪੁਸ਼ਟੀ ਕੋਈ ਖਬਰ ਨਹੀਂ

ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਪਾਕਿਸਤਾਨ ‘ਚ ਸ਼ਰਨ ਲੈਣ ਵਾਲੇ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਸ਼ੁੱਕਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਰਿੰਦਾ ਨੂੰ ਲਾਹੌਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸਦੀ ਹਾਲਤ ਵਿਗੜਨ ਕਾਰਨ ਉਸਨੂੰ ਮਿਲਟਰੀ ਹਸਪਤਾਲ ਵਿੱਚ ਤਬਦੀਲ ਕਰਨਾ ਪਿਆ। ਇੱਥੇ ਵੀ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ … Continue reading ਪਾਕਿਸਤਾਨ ਅੰਦਰ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਬਾਰੇ ਰਹੱਸ ਬਰਕਾਰ, ਕਿਸਨੇ ਕੀਤੀ ਪੁਸ਼ਟੀ ਕੋਈ ਖਬਰ ਨਹੀਂ